ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਕਾਂ ਨੇ ਹੈਵੀ ਡਰਾਈਵਰ ਰੋਡ ਟੈਸਟ ਸੈਂਟਰ ’ਤੇ ਕੀਤਾ ਕਬਜ਼ਾ

ਪਿੰਡ ਭੇਟ ਪੱਤਣ ਵਿੱਚ ਪਿਛਲੇ 10 ਸਾਲਾਂ ਤੋਂ ਤਿਆਰ ਟੈਸਟ ਕੇਂਦਰ ਵਿੱਚ ਗੰਨੇ ਦੀਆਂ ਭਰੀਆਂ ਟਰਾਲੀਆਂ ਖੜ੍ਹੀਆਂ ਹਨ। ਗੁਰਦਾਸਪੁਰ, 24 ਜਨਵਰੀ (ਮੰਨਣ ਸੈਣੀ)। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੇਟ ਪੱਤਣ ਵਿੱਚ 2015 ਵਿੱਚ ਉਸਾਰੇ ਗਏ ਹੈਵੀ ਡਰਾਈਵਿੰਗ ਟੈਸਟ ਸੈਂਟਰ ਦੀ ਜ਼ਮੀਨ ਅਤੇ ਟਰੈਕ ਨੇੜਲੇ ਪ੍ਰਾਈਵੇਟ ਚੱਢਾ ਸ਼ੂਗਰ ਮਿੱਲ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ। ਇਸ ਸਬੰਧੀ … Continue reading ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਕਾਂ ਨੇ ਹੈਵੀ ਡਰਾਈਵਰ ਰੋਡ ਟੈਸਟ ਸੈਂਟਰ ’ਤੇ ਕੀਤਾ ਕਬਜ਼ਾ